Achievehappily: Punjabi podcast on mindset & mental health

This is a punjabi podcast . We discuss topics related to mindset and mental health, stress, anxiety, OCD, loneliness, self confidence, motivation and developing positive habits ਇਹ ਪੋਡਕਾਸਟ ਪੰਜਾਬੀ ਭਾਸ਼ਾ ਵਿੱਚ ਹੈ। ਅਸੀਂ ਮਾਨਸਿਕ ਸਿਹਤ, ਤਣਾਅ, ਚਿੰਤਾ, OCD, ਇਕੱਲਤਾ, ਸਵੈ-ਵਿਸ਼ਵਾਸ, ਪ੍ਰੇਰਣਾ ਅਤੇ ਸਕਾਰਾਤਮਕ ਆਦਤਾਂ ਵਿਕਸਿਤ ਕਰਨ ਨਾਲ ਸਬੰਧਤ ਵਿਸ਼ਿਆਂ 'ਤੇ ਚਰਚਾ ਕਰਦੇ ਹਾਂ।

Recent Episodes
  • Morning meditation and ਦਿਨ ਦੀ ਚੰਗੀ ਸ਼ੁਰੂਆਤ ਕਿਵੇਂ ਕਰੀਏ ?
    Nov 6, 2023 – 00:12:03
  • stressਅਤੇ ਕੋਲੈਸਟਰੋਲ ਬਾਰੇ ਹੈਰਾਨ ਕਰਨ ਵਾਲੀ ਸੱਚਾਈ!
    Mar 21, 2023 – 00:05:30
  • ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਡਿਪਰੈਸ਼ਨ
    Mar 18, 2023 – 00:12:21
  • "ਇਹਨਾਂ 7 ਨੁਕਤਿਆਂ ਦੇ ਨਾਲ ਗੋਡੇ ਦੇ ਗਠੀਏ ਦੇ ਦਰਦ ਨੂੰ ਅਲਵਿਦਾ ਕਹੋ"
    Feb 9, 2023 – 00:10:55
  • ਮਾਈਗ੍ਰੇਨ ਵਾਲਾ ਸਿਰ ਦਰਦ ਕੀ ਹੈ। ਸੁਣੋ UK ਦੇ ਫਾਰਮਾਸਿਸਟ ਤੋਂ
    Feb 8, 2023 – 00:11:34
  • 2023 ਵਿੱਚ ਜ਼ਿਆਦਾ ਆਤਮ ਵਿਸ਼ਵਾਸੀ ਕਿਵੇਂ ਬਣੀਏ How to be more confident in 2023
    Jan 28, 2023 – 00:13:00
  • ਫ਼ੋਨ ਦਾ ਚਸਕਾ ਕਿਵੇਂ ਛੱਡੀਏ ?
    Jan 23, 2023 – 00:08:27
  • ਯੂਕੇ ਅਤੇ ਕੈਨੇਡਾ ਵਿੱਚ ਆਉਣ ਵਾਲੇ ਵਿਦਿਆਰਥੀਆਂ ਵਾਸਤੇ 10 ਨੁਕਤੇ
    Jan 15, 2023 – 00:08:21
  • ਲੋਹੜੀ ਮਾਘੀ ੫੦ ਮੁਕਤੇ ਮਾਈ ਭਾਗੋ ਅਤੇ ਅਜੋਕੀ ਸੋਚ
    Jan 12, 2023 – 00:07:29
  • 5 reasons and 6 solutions- stress and depression in punjabi students in UK and Canada
    Jan 9, 2023 – 00:09:03
  • ਜੇ ਦਿਮਾਗ ਤੇ ਬਹੁਤ ਲੋਡ ਆ ਤਾਂ ਆਹ 8 step try ਕਰੋ
    Dec 21, 2022 – 00:08:39
  • 5 ਤਰੀਕੇ ਆਪਣੇ ਆਪ ਨੂੰ ਸ਼ਾਂਤ ਅਤੇ positive ਰੱਖਣ ਵਾਸਤੇ
    Dec 17, 2022 – 00:10:07
  • ਸਵੇਰੇ time ਨਾਲ ਨੀ ਉੱਠ ਸਕਦੇ ਤਾਂ ਇਹ 10 step follow ਕਰੋ
    Dec 11, 2022 – 00:12:25
  • Anxiety ਕੰਟਰੋਲ ਕਰੋ ਇਸ ਆਸਾਨ ਤਰੀਕੇ ਨਾਲ
    Dec 5, 2022 – 00:10:57
  • 5 steps ਹਮੇਸ਼ਾਂ motivated ਰਹਿਣ ਵਾਸਤੇ
    Dec 3, 2022 – 00:12:56
  • ਇਹ ਕਹਾਣੀ ਸੁਣ ਕੇ ਤੁਸੀਂ ਆਪਣੇ ਡਰ ਤੇ ਕਮਜ਼ੋਰੀਆਂ ਦਾ ਖਿੜੇ ਮੱਥੇ ਸਾਹਮਣਾ ਕਰੋਂਗੇ
    Nov 27, 2022 – 00:04:52
  • ਅਪਣੇ ਆਪ ਨੂੰ ਜਿੰਦਗੀ ਚ ਢਿੱਲੇ ਪੈਣ ਤੋਂ ਕਿਵੇ ਰੋਕੀਏ
    Nov 14, 2022 – 00:09:39
  • Mindfulness in punjabi for motivation and confidence
    Nov 3, 2022 – 00:10:13
  • ਇਕੱਲਾਪਣ ਕਿਵੇਂ ਦੂਰ ਕਰੀਏ ?
    Oct 31, 2022 – 00:08:41
  • ਜੇ ਨੀਂਦ ਨਹੀਂ ਆਉਂਦੀ ਤਾਂ ਆਹ ੭ ਤਰੀਕੇ ਅਜ਼ਮਾ ਕੇ ਦੇਖੋ
    Oct 25, 2022 – 00:08:37
  • ਤਣਾਅ ਨੂੰ ਕਾਬੂ ਕਰਨ ਦੇ 8 ਤਰੀਕੇ | 8 ways to manage stress
    Oct 16, 2022 – 00:09:36
  • ਜ਼ਿੰਦਗੀ ਵਿਚ ਆਪਣਾ ਮਕਸਦ ਕਿਵੇਂ ਲੱਭੀਏ? How to find your purpose in life?
    Oct 1, 2022 – 00:09:40
  • Bi Polar disorder ਕੀ ਹੈ?
    Sep 25, 2022 – 00:09:21
  • ਹਰ ਸਮੇਂ Motivated ਰਹਿਣ ਦੇ 4 ਸਧਾਰਨ ਤਰੀਕੇ
    Sep 19, 2022 – 00:05:49
  • ਸਭ ਸੇ ਬੜਾ ਰੋਗ…ਕਿਆ ਕਹੇਂਗੇ ਲੋਕ….
    Sep 11, 2022 – 00:05:51
  • ਚੰਗੀਆਂ ਆਦਤਾਂ ਵਿਕਸਿਤ ਕਰਨ ਦੇ 7 ਤਰੀਕੇ 7 ways to develop good habits
    Sep 3, 2022 – 00:05:03
  • ਭੋਜਨ ਅਤੇ ਮਾਨਸਿਕਤਾ ਦਾ ਰਿਸ਼ਤਾ Food and Mood
    Aug 28, 2022 – 00:12:28
  • Discipline ਵਿੱਚ ਰਹਿਣ ਦੇ 7 ਤਰੀਕੇ
    Aug 19, 2022 – 00:12:26
  • ਚੜ੍ਹਦੀਕਲਾ ਵਿੱਚ ਕਿਵੇਂ ਰਹੀਏ ?
    Aug 12, 2022 – 00:10:36
  • ਅਵਾਜ਼ਾਂ ਸੁਣਨੀਆਂ, ਕਸਰ ਹੋਣੀ Hearing voices
    Aug 5, 2022 – 00:12:44
  • ਡਿਪਰੈਸ਼ਨ ਕਿਵੇਂ ਮੈਨੇਜ ਕਰੀਏ? How to manage depression?
    Jul 25, 2022 – 00:19:06
  • ਡਿਪਰੈਸ਼ਨ ਕੀ ਹੈ, ਇਸਦੇ ਲੱਛਣ ਅਤੇ ਕਾਰਨ?What is depression, its symptoms and the causes?
    Jul 22, 2022 – 00:15:58
  • ਗੁੱਸੇ 'ਤੇ ਕਾਬੂ ਕਿਵੇਂ ਪਾਇਆ ਜਾਵੇ? How to control Anger ?
    Jul 15, 2022 – 00:19:32
  • ਅਸੀਂ ਪੈਨਿਕ ਅਟੈਕ ਨੂੰ ਕਿਵੇਂ ਕਾਬੂ ਕਰ ਸਕਦੇ ਹਾਂ? How can we control the panic attacks?
    Jul 8, 2022 – 00:13:39
  • ਚਿੰਤਾ ਘਟਾਉਣ ਲਈ ਤਿੰਨ ਕਦਮ। Three steps to reduce anxiety
    Jul 1, 2022 – 00:13:14
  • How to stop being lazy in 5 easy steps? ਸੁਸਤੀ ਅਤੇ ਆਲਸ ਖਤਮ ਕਰਨ ਦੇ 5 ਤਰੀਕੇ
    Jun 24, 2022 – 00:20:00
  • What causes overthinking and how to control this? ਜ਼ਿਆਦਾ ਸੋਚਣਾ ਕੀ ਹੈ? ਇਸ ਦਾ ਕਾਰਨ ਕੀ ਹੈ?ਜ਼ਿਆਦਾ ਸੋਚਣਾ ਬੰਦ ਕਰਨ ਲਈ 4 ਕਦਮ
    Jun 18, 2022 – 00:36:07
Recent Reviews
  • Jashan pal kaur
    🙏
    I am suffering from depression . Your wording are helping me to come out of it Trying my best to be happy. Thank you for motivating everyone 🙏
  • xaudiobookloverx
    Great podcast
    Thanks for making this podcast. I really needed this.
  • Preet_00
    Changes Stubborn Mindset
    I’ve just started listening and love the podcasts. Feels like someone close(older brother) is giving me a talk. Love it.
Similar Podcasts
Disclaimer: The podcast and artwork on this page are property of the podcast owner, and not endorsed by UP.audio.